Family First Song Lyrics – Amrit Maan

Family First Song Lyrics jpg
SongFamily First Lyrics
SingerAmrit Maan
Album:Family First
LyricsAmrit Maan
MusicDesi Crew
CategoryPunjabi Songs Lyrics
LabelAmrit Maan Music
Released09 May 2024

Family First Song Lyrics

Jo Apni Than Te Ghalle Rabb Ne
Oh Farishte Hunde aa
Sab To Wad Ke Kard Jehda
Khoon De Rishte Hunde aa
Sab To Wad Ke Kard Jehda
Khoon De Rishte Hunde aa
Ji Rakho Parivar Sambh Ke
Eho Life Da Nichod Hunda
Je Bebe Bapu Hon Sirte
Fer Haunsla He Hor Hunda
Je Bebe Bapu Hon Sirte
Odon Haunsla He Hor Hunda

Ik Moh Di Tand
Jehdi Hatho Kade Khusdi Nai
Bapu Chahe Russ Jaave
Maa Kde Rusdi Ni
Veere Di Jhidak Nu Dil Te Ni Layi da
Paili Jinna Honsla Hunda VAdde BHayi Da
Bapu Jinna Naram Nahi
Utton Utton He Kathor Hunda
Je Bebe Bapu Hon Sirte
Fer Haunsla He Hor Hunda
Je Bebe Bapu Hon Sirte
Odon Haunsla He Hor Hunda

Jagdi Hye Jagdi
Jagdi Hye Jagdi
Bapu Teri Pagg Vekh lai
Bapu Teri Pagg Vekh lai
Tere Putt De v Ohni SOhni Lagdi
Bapu Teri Pagg Vekh lai
Tere Putt De v Ohni SOhni Lagdi

Kehda Dil To Karda EThe
Duniyan CHandri Khoti aa
Maavan BHaina Wangu Maana
Keehne Puchni Roti aa
Jeehde Kol Maape Veere Naal Naal Riha KAro
Uchi Neevi gal BAs Neevi pake seha KAro
Rees Kaun KAru Maavan Di
Jagg Jinna Naal TOr Hunda
Bapu Teri Pagg Vekh lai
Tere Putt De v Ohni SOhni Lagdi
Bapu Teri Pagg Vekh lai
Tere Putt De v Ohni SOhni Lagdi

Badiyan Dil VIch CHeesan Ne
Badiyan Dil VIch CHeesan Ne
Jatt Nu Bacha Ke Rakheya
Meri Maa Diyan Seesan Ne
Meri Maa Diyan Seesan Ne

Family First Song Lyrics In Punjabi

ਜੋ ਅਪਣੀ ਥਾਨ ਤੇ ਘੱਲੇ ਰੱਬ ਨੇ
ਓ ਫਰਿਸ਼ਤੇ ਹੁੰਦੇ ਆ
ਸਬ ਤੋ ਵਧ ਕੇ ਕਰਦ ਜੇਦਾ
ਖੂਨ ਦੇ ਰਿਸ਼ਤੇ ਹੁੰਦੇ ਆ
ਸਬ ਤੋ ਵਧ ਕੇ ਕਰਦ ਜੇਦਾ
ਖੂਨ ਦੇ ਰਿਸ਼ਤੇ ਹੁੰਦੇ ਆ
ਜਿਉ ਰਾਖੋ ਪਰਵਾਰ ਸੰਭ ਕੇ
Eho Life Da Nichod Hunda
ਜੇ ਬੇਬੇ ਬਾਪੂ ਮਾਨ ਸਿਰਤੇ
ਫੇਰ ਹੌਂਸਲਾ ਉਹ ਹੋਰ ਹੁੰਦਾ
ਜੇ ਬੇਬੇ ਬਾਪੂ ਮਾਨ ਸਿਰਤੇ
ਓਦੋਂ ਹੌਂਸਲਾ ਉਹ ਹੋਰ ਹੁੰਦੈ

ੴ ਮੋਹ ਦੀ ਤੰਦ
ਜੇਹਦੀ ਹੱਥੋ ਕਦੇ ਖੁਸ਼ਦੀ ਨਾਈ
ਬਾਪੂ ਚਾਹੇ ਰਸ ਜਾਵੇ
ਮਾਂ ਕੇ ਰੁਸਦੀ ਨੀ
ਵੀਰੇ ਦੀ ਝਿੜਕ ਨੂੰ ਦਿਲ ਤੇ ਨੀ ਲਾਈ ਦਾ
ਪੈਲੀ ਜਿਨਾ ਹੌਂਸਲਾ ਹੁੰਦੈ ਵਡੇ ਭਾਏ ਦਾ
ਬਾਪੁ ਜਿਨਾ ਨਾਰਮ ਨਹੀ॥
ਉੱਤੋਂ ਉੱਤੋਂ ਉਹ ਕਠੋਰ ਹੁੰਦੈ
ਜੇ ਬੇਬੇ ਬਾਪੂ ਮਾਨ ਸਿਰਤੇ
ਫੇਰ ਹੌਂਸਲਾ ਉਹ ਹੋਰ ਹੁੰਦਾ
ਜੇ ਬੇਬੇ ਬਾਪੂ ਮਾਨ ਸਿਰਤੇ
ਓਦੋਂ ਹੌਂਸਲਾ ਉਹ ਹੋਰ ਹੁੰਦੈ

ਜਗਦੀ ਹੈ ਜਗਦੀ
ਜਗਦੀ ਹੈ ਜਗਦੀ
ਬਾਪੁ ਤੇਰੀ ਪਗ ਵੇਖ ਲਾਇ ॥
ਬਾਪੁ ਤੇਰੀ ਪਗ ਵੇਖ ਲਾਇ ॥
ਤੇਰੇ ਪੁਤ ਦੇ ਵੀ ਓਹਨੀ ਸੋਹਣੀ ਲੱਗਦੀ
ਬਾਪੁ ਤੇਰੀ ਪਗ ਵੇਖ ਲਾਇ ॥
ਤੇਰੇ ਪੁਤ ਦੇ ਵੀ ਓਹਨੀ ਸੋਹਣੀ ਲੱਗਦੀ

Kehda ਦਿਲ ਨੂੰ Karda Ethe
ਦੁਨੀਆ ਚੰਦਰੀ ਖੋਟੀ ਆ
ਮਾਵਾਂ ਭੈਣਾ ਵਾਂਗੂ ਮਾਨਾ
ਕੀਹਨੇ ਪੁਚਨੀ ਰੋਟੀ ਆ
ਜੀਹਦੇ ਕੋਲ ਮਾਪੇ ਵੀਰੇ ਨਾਲ ਨਾਲ ਰਿਹਾ ਕਰੋ
ਉਚੀ ਨੀਵੀ ਗਲ ਬਾਸ ਨੀਵੀ ਪਾਕੇ ਸਹਿ ਕਰੋ
ਰੀਸ ਕਉਨ ਕਰੁ ਮਾਵਨ ਦੀ
ਜੱਗ ਜਿਨਾ ਨਾਲ ਤੋਰ ਹੁੰਦਾ
ਬਾਪੁ ਤੇਰੀ ਪਗ ਵੇਖ ਲਾਇ ॥
ਤੇਰੇ ਪੁਤ ਦੇ ਵੀ ਓਹਨੀ ਸੋਹਣੀ ਲੱਗਦੀ
ਬਾਪੁ ਤੇਰੀ ਪਗ ਵੇਖ ਲਾਇ ॥
ਤੇਰੇ ਪੁਤ ਦੇ ਵੀ ਓਹਨੀ ਸੋਹਣੀ ਲੱਗਦੀ

ਬਦੀਆਂ ਦਿਲ ਦੀਆਂ ਗੱਲਾਂ ਨੇ
ਬਦੀਆਂ ਦਿਲ ਦੀਆਂ ਗੱਲਾਂ ਨੇ
ਜੱਟ ਨੂ ਬੱਚਾ ਕੇ ਰਖਿਆ
ਮੇਰੀ ਮਾਂ ਦੀਆਂ ਸੀਸਾਂ ਨੇ
ਮੇਰੀ ਮਾਂ ਦੀਆਂ ਸੀਸਾਂ ਨੇ

Ik Kudi Lyrics
Punjabi Songs Lyrics

Ik Kudi Lyrics – Satbir Aujla | New Punjabi Lyrics 2024

Ik Kudi Lyrics Details: Song: Ik Kudi LyricsSinger: Satbir AujlaLyrics: Satbir AujlaMusic: Jazz DeeDirector: Jaspreet SinghMusic Label: T-SeriesCategory : Punjabi Songs Lyrics Ik Kudi Lyrics Na Kitaaba Paṛhiya Main,Na Zindagi Paṛi Gayi,Saphalta Di Pauṛi,Na Koi Mithu Chaṛi Gayi.Kise Tuṭṭe Hoye Makka De Wangu,Paniya Reh Gaya Main. Ikk Kudi Di Chunni De Laṛ Baneya Reh Gaya […]

Read More
Tere Wali Thaan Lyrics
Punjabi Songs Lyrics

Tere Wali Thaan Lyrics – Guru Randhawa | Movie Shahkot 2024

Song Tere Wali Thaan Lyrics Singer Guru Randhawa Album: Shahkot Movie 2024 Lyrics Maninder Kailey Music Jatinder Shah Category Punjabi Songs Lyrics Label 751 Films Released 15 Sep 2024 Tere Wali Thaan Lyrics Bus Choon De Tak Na Simat HaiTenu Dekh Ke Rooh Meri Khil JaaveMain Moke Labdha Rehna VaTera Muh Vekhan Nu Mil JaveTere […]

Read More
Rollin Loud Lyrics
Punjabi Songs Lyrics

Full | Rollin Loud Lyrics 2024 – Prem Dhillon

Song Rollin Loud Lyrics Singer Prem Dhillon Album: Rollin Loud Song Lyrics Lyrics Prem Dhillon Music INDERZY Category Punjabi Songs Lyrics Label T-Series Apna Punjab Released 13 Sep 2024 Rollin Loud Lyrics Na Main Teenagra Ch Na Mai Siyaneya ChBy Name Jaande Mai aavan Na Flaneyan ChNa Main Teenagra Ch Na Mai Siyaneya ChBy Name […]

Read More