Parshawan Naar Da Lyrics – Babbu Maan | Sucha Soorma Movie 2024

Parshawan Naar Da Lyrics Sung By Babbu Maan & Alamgir Khan Form Movie Sucha Soorma 2024 Belongs To Categroy Punjabi Songs Lyrics.

SongParshawan Naar Da Lyrics
SingerBabbu Maan
Album:Sucha Soorma Movie 2024
LyricsBabbu Maan
MusicBabbu Maan
CategoryPunjabi Movie Songs
LabelSaga Music
Released06 Sep 2024

Parshawan Naar Da Lyrics

Kahto Lainda Jog Kahto Paonda Mundra
Je Mull Painda Pyaar Da
Tod Di Na Kaniyan Na Sir VADD HUNDA
Jand Thalle Yar Da

Kahto Lainda Jog Kahto Paonda Mundra
Je Mull Painda Pyaar Da
Tod Di Na Kaniyan Na Sir VADD HUNDA
Jand Thalle Yar Da
Kaam Vich Bhatki Koi Loona Takdi
Fer Pooran Haar Da
Maut Te Pret Nalo Mada Hunda Yaaro
Parshawan Naar Da
Maut Te Pret Nalo Mada Hunda Yaaro
Parshawan Naar Da

Nachda Ae Naag Yaaro Jhaadiyan Ch
Jdo Lehda Chide Been Da
Duniya Te Raula Hunda Bas Yaaro
Zehar Zoru Te Zameen Da
Vaarda Ae Khaade vich Note Koi
Ta Maan Vde Kalakaar Da
Vaarda Ae Khaade vich Note Koi
Ta Maan Vde Kalakaar Da
Maut Te Pret Nalo Mada Hunda Yaaro
Parshawan Naar Da
Maut Te Pret Nalo Mada Hunda Yaaro
Parshawan Naar Da

Khoon vech Vasna Je Sehaj Wasiye
Na Wdeeki Kariye
Jis Veeh Pai Jaave Vair
Na Pair Kade Kalle dhariye
Marda Ni Bnda Kde Dushman Kolon
Yaar Maar Da
Maut Te Pret Nalo Mada Hunda Yaaro
Parchawan Naar Da
Maut Te Pret Nalo Mada Hunda Yaaro
Parchawan Naar Da

Parshawan Naar Da whatsapp Status

ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ

Parshawan Naar Da Lyrics In Punjabi

ਕਾਹਤੋਂ ਲੈਂਦਾ ਯੋਗ ਕਾਤੋਂ ਪਾਉਂਦਾ ਮੁੰਦਰਾ ਜੇ ਮੁੱਲ ਪੈਂਦਾ ਪਿਆਰ ਦਾ
ਤੋੜਦੀ ਨਾ ਕਾਨੀਆ ਨਾ ਸਰ ਵੱਢ ਹੁੰਦਾ ਜੰਡ ਥੱਲੇ ਯਾਰ ਦਾ
ਕਾਮ ਵਿੱਚ ਭਟਕੀ ਕੋਈ ਲੂਣਾ ਤੱਕਦੀ ਫਿਰ ਪੂਰਨ ਹਾਰ ਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ

ਨੱਚਦਾ ਹੈ ਨਾਗ ਯਾਰੋ ਝਾੜੀਆਂ ਚ ਜਦੋਂ ਲਹਿਰਾ ਛਿੜੇ ਬੀਨ ਦਾ
ਦੁਨੀਆਂ ਤੇ ਰੌਲਾ ਹੁੰਦਾ ਬਸ ਯਾਰੋ ਜਹਿਰ ਜੋਰੂ ਤੇ ਜਮੀਨ ਦਾ
ਵਾਰਦਾ ਅਖਾੜੇ ਵਿੱਚ ਨੋਟ ਕੋਈ ਤਾਂ ਮਾਣ ਵਧੇ ਕਲਾਕਾਰ ਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ

ਖੂਨ ਵੇਚ ਵਸਣਾ ਜੇ ਸਹਿਜ ਵਸੀਏ
ਨਾ ਵਧੇ ਕੀ ਕਰੀਏ
ਜਿਸ ਵੀਹ ਪੈ ਜਾਵੇ ਵੈਰ ਨਾ ਪੈਰ ਕਦੇ ਕੱਲੇ ਧਰੀਏ
ਮਰਦਾ ਨੀ ਬੰਦਾ ਕਦੇ ਦੁਸ਼ਮਣ ਕੋਲੋਂ
ਯਾਰ ਮਾਰਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ
ਮੌਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰ ਉਹ ਪਰਛਾਵਾਂ ਨਾਰ ਦਾ

Parshawan Naar Da Lyrics Music Video